23 ਸਾਲਾ ਫੌਜੀ ਦੀ ਸ਼ੱਕੀ ਹਾਲਾਤਾਂ ‘ਚ ਮੌਤ: ਮਾਪਿਆਂ ਨੇ ਫੌਜੀ ਜਵਾਨਾਂ ‘ਤੇ ਲਾਏ ਗੰਭੀਰ ਦੋਸ਼

ਮਾਨ ਸਤਿਕਾਰ ਨਾ ਮਿਲਣ ਤੇ ਸੰਸਕਾਰ ਕਰਨ ਤੋਂ ਕੀਤਾ ਇਨਕਾਰ, ਡੀਸੀ ਦਫ਼ਤਰ ਅੱਗੇ ਦੇਹ ਰੱਖ ਕੇ ਦਿੱਤਾ ਧਰਨਾ ਪ੍ਰਸ਼ਾਸਨ ਵੱਲੋਂ ਮਿਲੇ ਭਰੋਸੇ ਤੋਂ ਬਾਅਦ ਚੁੱਕਿਆ ਧਰਨਾ, ਦਾਹ ਸੰਸਕਾਰ ਵਿੱਚ ਡੀਸੀ ਸਮੇਤ ਹੋਰ ਅਧਿਕਾਰੀ ਪਹੁੰਚੇ ਗੁਰਦਾਸਪੁਰ, 22 ਸਤਬੰਰ (ਮੰਨਣ ਸੈਣੀ)। ਦੀਨਾਨਗਰ ਦੇ ਪਿੰਡ ਵਜ਼ੀਰਪੁਰ ਦੇ ਵਸਨੀਕ 23 ਸਾਲਾ ਸਿਪਾਹੀ ਦੀ ਸ਼ੱਕੀ ਹਾਲਾਤਾਂ ਵਿੱਚ ਡਿਊਟੀ ਦੌਰਾਨ ਗੋਲੀ … Continue reading 23 ਸਾਲਾ ਫੌਜੀ ਦੀ ਸ਼ੱਕੀ ਹਾਲਾਤਾਂ ‘ਚ ਮੌਤ: ਮਾਪਿਆਂ ਨੇ ਫੌਜੀ ਜਵਾਨਾਂ ‘ਤੇ ਲਾਏ ਗੰਭੀਰ ਦੋਸ਼